दीपावली के इस पावन पर्व पर आप सभी को हार्दिक शुभकामनाएँ। प्रभु श्री राम की असीम कृपा से खुशियों और प्रकाश का यह त्योहार आपके पूरे घर-आँगन को सुख, शांति और समृद्धि से भर दे।
शुभ दीपावली 🪔
शुभ दीपावली 🪔
@ArvindKejriwal
ਅੱਜ ਮੁਹਾਲੀ ਦੀ ਧਰਤੀ 'ਤੇ 'ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ' ਦੇ ਫਾਈਨਲ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਮ ਕੀਤਾ...View quoted post on X
ਸਾਡੇ ਖਿਡਾਰੀਆਂ ਦੀ ਇਸ ਬਿਹਤਰੀਨ ਜਿੱਤ 'ਤੇ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ...
ਸਮੁੱਚੀ ਟੀਮ ਅਤੇ ਸਾਰੇ ਦੇਸ਼ ਵਾਸੀਆਂ ਨੂੰ ਇਸ ਇਤਿਹਾਸਕ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ... ਚੱਕ ਦੇ ਇੰਡੀਆ!
ਇਨਕਲਾਬ ਜ਼ਿੰਦਾਬਾਦ! 🇮🇳
-------
Today on the soil of Mohali, Team India put up a spectacular performance in the final of the 'Hero Asian Champions Trophy' and clinched the title...
This magnificent victory by our players has made the entire nation proud...
Many congratulations to the entire team and all the countrymen on this historic win... Chak De India!
Inquilab Zindabad! 🇮🇳