Twitxy Saved

DoSSW&CD, Govt. of Punjab, India

@pbdsswcd

Dept. of Social Security, Women & Child Development, Govt. of Punjab, India. Follow us on : facebook.com/pbdsswcd
Chandigarh, India sswcd.punjab.gov.in Joined August 2018
43 Following 392 Followers 964 Posts

Latest posts 5

DoSSW&CD, Govt. of Punjab, India @pbdsswcd
ਹਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਨੂੰ ਮਨਾਇਆ ਜਾਣ ਵਾਲਾ ECCE ਦਿਵਸ, ਦਸੰਬਰ ਮਹੀਨੇ ਵਿੱਚ ਹੋਰ ਵੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ।
ਦਸੰਬਰ ਦਾ ਥੀਮ — ਬੌਧਿਕ ਵਿਕਾਸ, ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ, ਮਾਪਿਆਂ ਅਤੇ ਹੋਰ ਭਾਗੀਦਾਰਾਂ ਨਾਲ਼ ਰੌਚਕ ਅਤੇ ਸਿੱਖਣ-ਸਿਖਾਉਣ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
DoSSW&CD, Govt. of Punjab, India @pbdsswcd
ਮਿਸ਼ਨ ਆਰੰਭ — ਪੰਜਾਬ ਸਰਕਾਰ ਦਾ ਨਵਾਂ ਕਦਮ 0-6 ਸਾਲ ਦੇ ਬੱਚਿਆਂ ਲਈ।
ਪਹਿਲੇ ਸਾਲਾਂ ਦੀ ਸਿੱਖਿਆ ਤੇ ਦੇਖਭਾਲ ‘ਚ ਮਜ਼ਬੂਤ ਨੀਂਹ ਦਿੰਦੀ ਹੈ ਭਵਿੱਖ ਨੂੰ ਅਸਲੀ ਤਾਕਤ।
ਆਓ, ਜਾਣਦੇ ਹਾਂ ਕੀ ਹੈ ਮਿਸ਼ਨ ਆਰੰਭ ਤੇ ਕਿਵੇਂ ਇਹ ਬਦਲ ਰਿਹਾ ਹੈ ਪੰਜਾਬ ਦਾ ਭਵਿੱਖ।
#PoshanBhiPadhaiBhi#SakshamAnganwadi#MinistryOfWomenAndChildDevelopment #
2:35
DoSSW&CD, Govt. of Punjab, India @pbdsswcd
ਇਸ ਵਾਰ ECCE ਡੇਅ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਰਚਨਾਤਮਕਤਾ ਅਤੇ ਕਲਪਨਾ ਦੇ ਥੀਮ ਤਹਿਤ ਬੱਚਿਆਂ ਨੂੰ ਕੁੱਝ ਮਜ਼ੇਦਾਰ ਗਤੀਵਿਧੀਆਂ ਕਰਵਾਈਆਂ ਗਈਆਂ।ਚਿਕਣੀ ਮਿਟੀ ਦੀ ਵਰਤੋਂ ਨਾਲ ਵੱਖ-ਵੱਖ ਵਸਤੂਆਂ ਬਣਾਈਆਂ ਗਈਆਂ। ਇਸ ਗਤੀਵਿਧੀ ਦਾ ਮੰਤਵ ਮਾਪਿਆਂ ਨੂੰ ਛੂਹਣ ਪਹਿਚਾਣ ਇੰਦਰੀਆਂ ਦੇ ਵਿਕਾਸ ਅਤੇ ਗਿਆਨਾਤਮਕ ਵਿਕਾਸ ਬਾਰੇ ਜਾਣੂ ਕਰਵਾਉਣਾ ਸੀ।