Prof Baljinder Kaur
@BaljinderKaur_
Only wish to work for society, volunteer aap Punjab, National Executive member , M L A Talwandi Sabo
16 Following 11K Followers 2.6K Posts
Latest posts 5
ਰਾਮਾਂ ਮੰਡੀ ਤੋਂ ਵਿਨੋਦ ਜੈਨ ਵਾਰਡ ਨੰਬਰ 3, ਸੰਜੀਵ ਪੱਪੂ ਸਾਬਕਾ ਕੌਂਸਲਰ ਵਾਰਡ ਨੰਬਰ 10, ਸੋਮਨਾਥ ਸਾਬਕਾ ਕੌਂਸਲਰ ਵਾਰਡ ਨੰਬਰ 4, ਨੀਰੂ ਬਾਂਸਲ ਵਾਰਡ ਨੰਬਰ 9 ਤੋਂ ਪਰਿਵਾਰਾਂ ਸਮੇਤ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਲੋੜਵੰਦਾਂ ਲਈ ਬਹੁਤ ਵੱਡਾ ਸਹਾਰਾ ਹੈ ਮਾਨ ਸਰਕਾਰ ਦੀ 'ਮੇਰੀ ਰਸੋਈ ਯੋਜਨਾ'। ਪੰਜਾਬ ਦੇ 40 ਲੱਖ ਤੋਂ ਵੱਧ ਪਰਿਵਾਰਾਂ ਲਈ ਫੂਡ ਕਿੱਟਾਂ ਵਿੱਚ ਦਿੱਤਾ ਜਾਣ ਵਾਲ਼ਾ ਪੌਸ਼ਟਿਕ ਆਹਾਰ ਉਨ੍ਹਾਂ ਸਿਹਤ ਸਬੰਧੀ ਲੋੜਾਂ ਪੂਰੀਆਂ ਕਰੇਗਾ। ਦੇਖੋ, ਕਿੰਝ ਸਕੀਮ ਦੇ ਲਾਭ ਗਿਣਵਾ ਕੇ ਪੰਜਾਬ ਵਾਸੀ ਕਰ ਰਹੇ ਮਾਨ ਸਰਕਾਰ ਦਾ ਧੰਨਵਾਦ
@BhagwantMann @msisodia
@BhagwantMann @msisodia
1:10
ਪੰਜਾਬ ਦੀ ਜਰਖੇਜ਼ ਧਰਤੀ ‘ਤੇ ਨਫ਼ਰਤ ਦਾ ਬੀਜ ਨਾ ਕਦੇ ਉੱਗਿਆ ਹੈ ਤੇ ਨਾ ਹੀ ਕਦੇ ਉੱਗੇਗਾ।
ਇਹ ਧਰਤੀ ਤਾਂ ਪਿਆਰ, ਭਾਈਚਾਰੇ ਤੇ ਇਨਸਾਨੀਅਤ ਦੇ ਬੀਜ ਨੂੰ ਦੁੱਗਣਾ ਕਰਕੇ ਵਾਪਸ ਮੋੜਣ ਵਾਲੀ ਧਰਤੀ ਹੈ
@BhagwantMann @ArvindKejriwal @msisodia
ਇਹ ਧਰਤੀ ਤਾਂ ਪਿਆਰ, ਭਾਈਚਾਰੇ ਤੇ ਇਨਸਾਨੀਅਤ ਦੇ ਬੀਜ ਨੂੰ ਦੁੱਗਣਾ ਕਰਕੇ ਵਾਪਸ ਮੋੜਣ ਵਾਲੀ ਧਰਤੀ ਹੈ
@BhagwantMann @ArvindKejriwal @msisodia
0:50