Twitxy Saved

AAP Punjab

Verified account This account is verified. Learn more

@AAPPunjab

Official account of Aam Aadmi Party - Punjab.
aamaadmiparty.bio Joined August 2015
168 Following 483K Followers 77K Posts

Latest posts 5

AAP Punjab Verified account @AAPPunjab
ਗੁਰਦਾਸਪੁਰ ਬਾਈਕ ਰੈਲੀ ‘ਚ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ, ਉਨ੍ਹਾਂ ਦੇ ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੇ ਉਪਰਾਲਿਆਂ ‘ਚ ਭਰੋਸੇ ਦਾ ਸਬੂਤ ਹੈ।

ਨਸ਼ਾ ਮੁਕਤ ਪੰਜਾਬ ਮਾਨ ਸਰਕਾਰ ਦਾ ਸੰਕਲਪ ਹੈ, ਜਿਸ ਨੂੰ ਲਗਾਤਾਰ ਅੱਗੇ ਵਧਾ ਰਹੇ ਹਾਂ।
0:45
1 replies 8 reposts 20 likes 844 views View on X
AAP Punjab Verified account @AAPPunjab
26 ਨਵੰਬਰ ਦੀ ਮੋਗਾ ਰੈਲੀ 'ਚ ਹੋਣਗੇ ਬਿਹਤਰੀਨ ਪ੍ਰਬੰਧ!

ਤਿਆਰੀਆਂ ਜ਼ੋਰਾਂ 'ਤੇ, ਉਤਸ਼ਾਹ ਸਿਖਰਾਂ 'ਤੇ ਅਤੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਵੇਗੀ ਪੰਜਾਬ ਦੇ ਭਵਿੱਖ ਲਈ ਤਿਆਰੀ
ਆਓ, ਇਸ ਮਹਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਪਾਂ ਸਾਰੇ ਆਪਣੀ ਹਾਜ਼ਰੀ ਜ਼ਰੂਰ ਲਗਵਾਈਏ।

ਖ਼ੁਸ਼ਹਾਲ ਪੰਜਾਬ ਮਹਾਂ ਰੈਲੀ - 26 ਨਵੰਬਰ - ਮੋਗਾ
1:43
0 replies 6 reposts 13 likes 968 views View on X
AAP Punjab Verified account @AAPPunjab
ਮਾਨ ਸਰਕਾਰ ਨੇ ਪੰਜਾਬ ਦੇ ਹਰ ਵਰਗ ਤੱਕ ਪਹੁੰਚਾਈਆਂ ਸਹੂਲਤਾਂ!

ਮੋਗਾ ਵਿਖੇ ਸੰਬੋਧਨ ਕਰਦੇ ਹੋਏ ਬੋਲੇ ਵਿਧਾਇਕਾ ਤੇ ਚੀਫ਼ ਵਿਪ੍ਹ @BaljinderKaur_

👉🏼 ਨਹਿਰੀ ਪਾਣੀ, ਮੁਫ਼ਤ ਬਿਜਲੀ, ਮੇਰਾ ਘਰ ਮੇਰੇ ਨਾਮ ਆਦਿ ਯੋਜਨਾਵਾਂ ਦਾ ਕੀਤਾ ਜ਼ਿਕਰ
👉🏼 ਮਾਵਾਂ-ਭੈਣਾਂ ਨੂੰ ਹਰ ਮਹੀਨੇ ₹1,000 ਅਤੇ ₹1,500 ਸਨਮਾਨ ਰਾਸ਼ੀ 'ਤੇ ਜਤਾਇਆ ਮਾਣ
3:37
1 replies 8 reposts 31 likes 1.1K views View on X
AAP Punjab Verified account @AAPPunjab
ਰਿਕਾਰਡ ਤੋੜ ਕਾਮਯਾਬੀ ਨਾਲ਼ ਸਮਾਪਤੀ ਵੱਲ ਵਧਿਆ ਝੋਨੇ ਦਾ ਸੀਜ਼ਨ!

CM ਭਗਵੰਤ ਮਾਨ ਦੀ ਅਗਵਾਈ ਹੇਠ ਨਹਿਰੀ ਪਾਣੀ ਦੀ ਸਹੂਲਤ ਸਦਕਾ ਪੰਜਾਬ 'ਚ ਇਸ ਵਾਰ ਝੋਨੇ ਦੇ ਝਾੜ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ ਅਤੇ ਕੇਂਦਰੀ ਪੂਲ ਲਈ ਮਿਲੇ 180 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ 191 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਤੇ 189 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਮੁਕੰਮਲ ਕੀਤੀ ਜਾ ਚੁੱਕੀ ਹੈ ਅਤੇ ਕੁੱਲ ਬਣਦੀ ₹44 ਹਜ਼ਾਰ ਕਰੋੜ ਦੀ ਰਕਮ ਕਿਸਾਨਾਂ ਦੇ ਖਾਤਿਆਂ 'ਚ ਪਹੁੰਚ ਚੁੱਕੀ ਹੈ।

ਮਾਨ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਹਰ ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ ਅਤੇ ਇਸ ਸਾਲ ਹੋਈ ਬੰਪਰ ਫ਼ਸਲ ਨੂੰ ਦੇਖਦੇ ਹੋਏ ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ CCL ਵਿੱਚ ਹੋਰ ਵਾਧਾ ਕਰੇ।

- @LC_Kataruchak
ਖੁਰਾਕ ਮੰਤਰੀ, ਪੰਜਾਬ
2:43